ਬੈਸ ਬਰਦਰ ਨੇ ਜੰਡਿਆਲਾ ਰੈਲੀ ਵਿਚ ਕਿਹਾ” ਦੇਖੋ ਵੀਡੀਓ”

jandiala Punjab

ਜੰਡਿਆਲਾ ਗੁਰੂ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਬੁਹਤ ਭਰਵੀ ਰੈਲੀ ਕੀਤੀ ਗਈ ਜਿਸ ਵਿਚ ਬੈਸ ਬਰਦਰ ਨੇ ਹਿਸਾ ਲਿਆ ਇਸ ਮੌਕੇ ਸਰਬਜੀਤ ਸਿੰਘ ਡਿੰਪੀ ਨੇ ਆਮ ਆਦਮੀ ਦੀ ਪਾਰਟੀ ਦੇ ਵਿਚਾਰ ਲੋਕਾ ਸਾਹਮਣੇ ਰੱਖੇ ਜਿਸ ਵਿਚ ਉਹਨਾ ਲੋਕਾ ਨੂੰ ਲੋਟੂ ਸਰਕਾਰਾ ਤੋਸੁਚੇਤ ਹੋ ਕੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਬਨਾਉਣ ਦੀ ਲੋੜ ਹੈ ਆਮ ਆਦਮੀ ਦੀ ਪਾਰਟੀ ਤੋ ਚੋਣ ਲਰ ਰਹੇ ਉਮੀਦਵਾਰ ਹਰਭਜਨ ਸਿੰਘ ਨੇ ਕਿਹਾ ਕਿ ਉਹ ਆਪਣੇ ਹਲਕੇ ਦੀ ਸੀਟ ਜਿੱਤ ਕੇ ਕੇਜਰੀਵਾਲ ਦੀ ਝੋਲੀ ਵਿਚ ਪਾਉਣਗੇ ਇਸ ਮੌਕੇ ਤੇ ਸਰਦਾਰ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ

ਕਿ ਉਹ ਆਪਣਾ ਕੀਮਤੀ ਵੋਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਹਰਭਜਨ ਸਿੰਘ ਨੂੰ ਪਾ ਕੇ ਕਾਮਯਾਬ ਬਣਾਉ ਤੁਹਾਡੇ ਹਲਕੇ ਨੂ ਆਮ ਆਦਮੀ ਪਾਰਟੀ ਨੇ ਇਕ ਸੂਝਵਾਨ ਉਮੀਦਵਾਰ ਦਿੱਤਾ ਹੈ ਜਿਸ ਨੇ ਆਪਣੀ ਨੌਕਰੀ ਤਿਆਗ ਕੇ ਜਨਤਾ ਦੀ ਸੇਵਾ ਲਈ ਪਾਰਟੀ ਨਾਲ ਜੁੜ ਕੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ ੳਨਾ ਕਿਹਾ ਕਿ ਅਗਰ ਸਰਕਾਰ ਨੇ ਪੰਜਾਬ ਦੇ ਲੋਕਾ ਬਾਰੇ ਸੋਚਿਆ ਹੁੰਦਾ ਤਾ ਤੀਜੇ ਮੋਰਚੇ ਦੀ ਲੋੜ ਨਾ ਪੈਂਦੀ ੳਨਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਗਰ ਅਕਾਲੀ ਦਲ ਬਾਦਲ ਦੇ ਖਿਲਾਫ ਸਖਤੀ ਨਾਲ ਡਟ ਕੇ ਵਿਰੋਧ ਕੀਤਾ ਹੁੰਦਾ

ਤਾ ਅੱਜ ਪੰਜਾਬ ਦੇ ਹਲਾਤ ਕੁਝ ਹੋਰ ਹੁੰਦੇ ਪੰਜਾਬ ਵਿਚ ਨਸ਼ਾ ਤੇ ਬੇਰੁਜ਼ਗਾਰੀ ਨਾ ਹੁੰਦੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਆਪਸ ਵਿੱਚ ਮਿਲੇ ਹੋਏ ਹਨ ੳਨਾ ਨੂੰ ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਉਹ ਬੁਹਤ ਸਮਝਦਾਰ ਤੇ ਸੁਲਝੇ ਹੋਏ ਇਨਸਾਨ ਹਨ ਉਹ ਕੋਈ ਵੀ ਗਲਤ ਫੈਸਲਾ ਨਹੀ ਲੈ ਸਕਦੇ ਉਹ ਕਰਪਟ ਬੰਦਿਆ ਦਾ ਸਾਥ ਨਹੀ ਦੇ ਸਕਦੇ

Leave a Reply