ਬਠਿੰਡਾ ਵਿਖੇ ਧਰਨੇ ਦੋਰਾਨ ਅੱਗ ਨਾਲ ਝੁਲਸੇ ਟਿਚਰ ਦਾ ਹਾਲ ਜਾਨਣ ਲਈ ਪੁਜੇ ਸੰਜੇ ਸਿੰਘ

Faridkot Punjab

ਫਰੀਦਕੋਟ (ਜਗਤਾਰ ਦੋਸਾੰਜ )ਪਿਛਲੇ ਕਾਫੀ ਲੰਬੇ ਸਮੇਂ ਤੋ ਰੈਗੁਲਰ ਕਿਤੇ ਜਾਣ ਦੀ ਮੰਗ ਨੂੰ ਲੇਕੇ ਪ੍ਰਦਰਸ਼ਨ ਕਰ ਰਹੇ ਇ ਜੀ ਐਸ ਟਿਚਰਾਂ ਨੂੰ ਦਿਨੋ ਦਿਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਬਠਿੰਡਾ ਵਿੱਚ ਪ੍ਰਦਰਸ਼ਨ ਦੋਰਾਨ ਅੱਗ ਨਾਲ ਝੁਲਸੇ ਇ ਜੀ ਐਸ ਟਿਚਰ ਸਮਰ ਮਾਨਸਾ ਦਾ ਹਾਲ ਜਾਨਣ ਲਈ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਸੰਜੇ ਸਿੰਘ ਪੁਜੇ। ਇਸ ਮੋਕੇ ਜਿਥੇ ਉਹਨਾਂ ਸਮਰ ਮਾਨਸਾ ਦਾ ਹਾਲ ਜਾਣਿਆ  ਉਥੇ ਹੀ  ਉਹਨਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤੁਰੰਤ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਅਤੇ ਟਿਚਰਾਂ ਦੀ ਜਾਇਜ ਮੰਗਾਂ ਨੂੰ ਪੁਰਾ ਕਰਣ ਦੀ ਮੰਗ ਵੀ ਕੀਤੀ।ਇਸ ਮੋਕੇ ਉਹਨਾਂ ਕਿਹਾ ਕਿ ਜੇਕਰ ਪਿੜੀਤ ਸਮਰ ਦਾ ਪਰਿਵਾਰ ਅਤੇ ਡਾਕਟਰ ਚਾਉਣ ਦਾ ਦਿੱਲੀ ਸਰਕਾਰ ਉਹਨਾਂ ਦਾ ਇਲਾਜ ਦਿੱਲੀ ਦੇ ਅਪੋਲੋ ਜਾਂ ਹੋਣ ਵੱਡੇ ਹਸਪਤਾਲ ਵਿੱਚ ਕਰਵਾਉਣ ਲਈ ਤਿਆਰ ਹੈ।ਇਸਦੇ ਨਾਲ ਹੀ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆaਣ ਤੇ ਟਿਚਰਾਂ ਨੂੰ ਉਹਨਾਂ ਦਾ ਬਣਦਾ ਹੱਕ ਜਰੁਰ ਦਿੱਤਾ ਜਾਵੇਗਾ।
ਇਸ ਮੋਕੇ ਇ ਜੀ ਐਸ ਯੂਨੀਅਨ ਦੀ ਪੰਜਾਬ ਦੀ ਸਟੇਟ ਕਮੇਟੀ ਮੇਂਬਰ ਗਗਨ ਨੇ ਕਿਹਾ ਕਿ ਉਹ ਕਾਫੀ ਲਂਬੇ ਸਮੇ ਤੋ ਪੱਕੇ ਹੋਣ ਦੀ ਮੰਗ ਨੂੰ ਲੇਕੇ ਪ੍ਰਦਰਸ਼ਨ ਕਰਦੇ ਆ ਰਹੇ ਹਨ, ਉਹਨਾਂ ਦੇ ਕਿ ਸਾਥੀ ਸਮਰ ਵਲੋ ਪਹਿਲਾਂ ਵੀ ਹਰ ਵਾਰ ਟੈਕੀਆਂ ਤੇ ਚੜ ਕੇ ਪ੍ਰਦਰਸ਼ਨ ਵੀ ਕਿਤਾ ਜਾ ਚੂਕਾ ਸੀ।ਪਰ ਹੁਣ ਉਹ ਕਾਫੀ ਦਿਨ ਤੋ ਕਹਿ ਰਿਹਾ ਸੀ ਕਿ ਸਰਕਾਰ ਹੁਣੇ ਹੋਰ ਕੁਰਬਾਨੀ ਲਵੇਗੀ ਅਤੇ ਹੁਣ ਉਸ ਨੇ ਹੁਣ ਆ ਕਰ ਲਿਆ।ਉਹਨਾ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਆਏ ਹਨ ਅਤੇ ਉਹਨਾਂ ਕਿਹਾ ਕਿ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਆaਣ ਤੇ ਉਹਨਾਂ ਨੂੰ ਬਣਦਾ ਹੱਕ ਜਰੁਰ ਮਿਲੇਗਾ।
ਇਸਦੇ ਨਾਲ ਹੀ ਵਿਸ਼ੇਸ਼ ਤੋਰ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਸੰਜੇ ਸਿੰਘ ਨੇ ਕਿਹਾ ਕਿ ਆਪਣੀ ਮੰਗਾ ਨੂੰ ਟਿਚਰਾਂ ਵਲੋ ਜੋ ਬਠਿੰਡਾ ਵਿੱਚ ਪ੍ਰਦਰਸ਼ਨ ਕਿਤਾ ਜਾ ਰਿਹਾ ਸੀ ਅਤੇ ਉਸ ਵਿੱਚ ਇਕ ਟਿਚਰ ਅੱਗ ਨਾਲ ਝੁਲਸ ਗਿਆ ਸੀ ਅਤੇ ਉਸ ਦਾ ਪਤਾ ਲੈਣ ਲਈ ਉਹ ਆਏ ਹਨ ਅਤੇ ਇਸ ਤੋ ਪਹਿਲਾਂ ਵੀ ਇਸ ਤਰਾਂ ਦੇ ਕਈ ਮਾਮਲੇ ਹੋਏ ਹਨ।ਉਹਨਾਂ ਕਿਹਾ ਕਿ ਬਾਦਲ ਸਾਹਿਬ ਨੂੰ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਣਾ ਚਾਹਿਦਾ ਹੈ।ਇਸਦੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਸਮਰ ਦਾ ਪਰਿਵਾਰ ਅਤੇ ਡਾਕਟਰ ਚਾਉਣ ਤਾਂ ਉਹਨਾਂ ਦਾ ਇਲਾਜ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਇਲਾਜ ਕਰਵਾ ਸਕਦ ਹਨ।

Leave a Reply