ਫਿਰ ਤੋ ਆਮ ਆਦਮੀ ਪਾਰਟੀ ਵਿਚ ਬਗਾਵਤੀ ਸੂਰ ਸ਼ੁਰੂ ਦੇਖੋ ਪੂਰਾ ਮਾਮਲਾ

Gurdaspur Punjab

ਜਿਲਾ ਗੁਰਦਾਸਪੁਰ ਦੇ  ਵਿਧਾਨਸਭਾ ਹਲਕਾ ਦੀਨਾਨਗਰ ਤੋਂ ਆਪ ਵਲੰਟੀਅਰਾਂ ਦੀ ਰਾਇ  ਨੂੰ ਅਣਦੇਖਾ ਕਰਦੇ ਹੂਏ ਆਪ ਪਾਰਟੀ ਹਾਈ ਕਮਾਨ ਵਲੋਂ ਲੋਕਾਂ ਦੇ ਰਾਇ  ਦੇ ਵਿਰੋਧ ਉਮੀਦਵਾਰ ਜੋਗਿੰਦਰ ਸਿੰਘ ਛੀਨਾ  ਨੂੰ ਟਿਕਟ ਦੇਣ ਕਾਰਨ ਅੱਜ ਆਮ ਪਾਰਟੀ ਦੇ ਯੂਥ ਵਿੰਗ ਦੇ ਪਰ੍ਧਾਨ ਗਗਨ ਸ਼ਰਮਾ ਦੀ ਅਗਵਾਈ ਵਿਚ ਵੱਖ ਵੱਖ ਵਿੰਗਾ ਦੇ ਪਰ੍ਧਾਨ ,ਵਲੰਟੀਅਰਾਂ ਅਤੇ ਸਮਰਥਕਾਂ ਵਲੋਂ ਦੀਨਾਨਗਰ ਬੱਸ ਸਟੈਂਡ ਤੇ ਇਕੱਠੇ ਹੋ ਕੇ  ਬੱਸ ਸਟੈਂਡ ਦੇ ਬਾਹਰ ਰੋਸ਼ ਪ੍ਰਦਰ੍ਸ਼ਨ  ਕੀਤਾ ਗਿਆ। ਵਲੰਟੀਅਰਾਂ ਵਲੋਂ ਜੋਗਿੰਦਰ ਸਿੰਘ ਛੀਨਾ ਗੋ ਬੈਕ ,ਜੋਗਿੰਦਰ ਸਿੰਘ ਛੀਨਾ ਮੁਰਦਾਵਾਦ ਅਤੇ ਛੀਨਾ ਭਜਾਓ  ਦੀਨਾਨਗਰ ਬਚਾਉ ਦੇ ਨਾਰੇਵਾਜੀ ਕੀਤੀ ਗਈ । ਵਰਕਰਾਂ ਨੇ ਦੱਸਿਆ ਕਿ ਹਰ ਪਾਸਿਓਂ ਇਸ ਉਮੀਦਵਾਰ ਦੇ ਖਿਲਾਫ ਬਗਾਵਤੀਆ ਸੂਰਾ ਉੱਠ ਰਹੀਆਂ ਹਨ  ਦੀਨਾਨਗਰ ਚ ਛੀਨਾ ਦਾ ਕੋਈ ਅਧਾਰ ਨਹੀਂ ਹੈਵਰਕਰਾਂ ਵਲੋਂ ਮੰਗ ਕੀਤੀ ਗਈ ਹੈ ਜੇ ਪਾਰਟੀ ਵਲੋਂ ਇਕ ਹਫਤੇ ਤਕ ਉਮੀਦਵਾਰ ਨਹੀਂ ਬਦਲਿਆ ਤਾ ਵਰਕਰਾਂ ਵਲੋਂ ਸੰਘਰਸ਼ ਤੇਜ ਕੀਤਾ ਜਾਵੇਗਾ।

Leave a Reply