ਫਰੀਦਕੋਟ ਿਵਚ ਬਣਿਆਂ 40 ਲੱਖ ਦੀ ਲਾਗਤ ਨਾਲ ਪਾਰਕ”

Faridkot Punjab
ਵਿਰਾਸਤੀ ਸ਼ਹਿਰ ਫਰੀਦਕੋਟ ਨੂੰ ਨਿਵੇਕਲੀ ਦਿੱਖ ਦੇਣ ਦੇ ਮੰਤਵ ਨਾਲ  ਫਰੀਦਕੋਟ ਜਿਲਾ੍ ਕਲਚਰ ਸੁਸਾਇਟੀ   ਵੱਲੋਂ  40 ਲੱਖ ਰੁਪਏ ਦੀ ਲਾਗਤ ਨਾਲ  ਸਥਾਨਕ ਸਰਕਟ ਹਾਊਸ ਪਾਰਕ ਨੂੰ ਵਿਕਸਿਤ ਕਰ ਦਿੱਤਾ ਗਿਆ ਹੈ। ਇਸ ਪ੍ਰੋਜੈਕਟ ਦਾ ਮੰਤਵ ਫ਼ਰੀਦਕੋਟ ਸ਼ਹਿਰ ਨੂੰ
ਸੁੰਦਰ ਦਿਖ ਦੇਣ ਵਾਲੇ ਸਥਾਨ ਦੇ ਨਾਲ ਨਾਲ ਸ਼ਹਿਰ ਵਾਸੀਆਂ ਸਵੇਰੇ-ਸ਼ਾਮ ਸੈਰ ਲਈ ਢੁਕਵੀਂ ਥਾਂ ਉਪਲਬੱਧ ਕਰਵਾਉਣਾ ਹੈ ਤਾਂ ਜੋ ਸ਼ਹਿਰ ਵਾਸੀ ਇਥੇ ਸੈਰ ਜਾਂ ਵਰਜਿਸ ਕਰਕੇ ਸਿਹਤਯਾਬ ਰਹਿ ਸਕਣ ਪਰ  ਕਲਚਰ ਸੁਸਾਇਟੀ ਵੱਲੋਂ ਬਣਾਏ ਪਾਰਕ ਤੇ ਕਥਿਤ ਤੋਰ ਅਕਾਲੀ ਦਲ ਵੱਲੋ ਅਪਣੀ ਮੋਹਰ ਲਗਾਈ ਜਾ ਰਹੀ ਹੈ ਫਰੀਦਕੋਟ ਦੇ ਡੀ ਸੀ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ
ਅਤੇ ਫਰੀਦਕੋਟ ਦੇ ਡੀ ਸੀ ਵੱਲੋਂ ਕਿਹਾ ਗਿਆ ਕਲਚਰ ਸੁਸਾਇਟੀ  ਵੱਲੋਂ ਤਿਆਰ ਕੀਤਾ ਗਿਆ ਹੈ ਪਰ ਅਕਾਲੀ ਦਲ ਦੇ ਉਮੀਦਵਾਰਾਂ ਵੱਲ  ਅਕਾਲੀ ਦਲ ਹੱਕ ਜਤਾਈਆਂ ਜਾ ਰਹੇ ਹੈ
ਡਿਪਟੀ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪਾਰਕ ਕਲਚਰ ਸੁਸਾਇਟੀ ਵੱਲੋਂ ਬਣਾਏ ਿਗਆ ਹੈ ਤਾਂ ਜੋ  ਪਾਰਕ ਨੂੰ ਸੈਰ ਸਥਾਨ ਵਜੋਂ ਵਿਕਸਿਤ ਕਰਨ ਅਤੇ ਵਿਰਾਸਤੀ ਦਿੱਖ ਦੇਣ ਲਈ ਰੌਸ਼ਨੀ ਖਾਤਿਰ ਸੰਗਮਰਮਰ ਦੇ ਬੇਸ ਵਾਲੇ 20 ਲੈਂਪ ,ਬੁੱਤ ਅਤੇ ਕੇਨੌਪੀ ਦੀ ਸਥਾਪਨਾ ਕੀਤੀ ਗਈ ਹੈ ਤਾਂ ਜੋ ਇਥੇ ਸੈਰ ਕਰਨ ਲਈ ਆਉਣ ਵਾਲੇ ਸ਼ਹਿਰ ਵਾਸੀਆਂ ਨੂੰ ਸੁੰਦਰ ਤੇ ਸੁਹਾਵਣਾ ਮਾਹੌਲ ਮਿਲ ਸਕੇ।

Leave a Reply