ਪੰਜਾਬ ਸਰਕਾਰ ਵੱਲੋ 34 ਲੱਖ ਰੁਪਏ ਵਿਕਾਸ ਕਾਰਜਾ ਲਈ ਗ੍ਰਾੰਟ

Nabha Punjab

ਨਾਭਾ (ਸੁਖਚੈਨ ਸਿੰਘ ) ਪੰਜਾਬ ਸਰਕਾਰ ਵੱਲੋ ਵਿਕਾਸ ਕਾਰਜਾ ਦੀ ਲੜੀ ਦਾ ਕੰਮ ਜਾਰੀ ਪਟਿਆਲਾ ਦਿਹਾਤੀ ਹਲਕੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ ਸਿੰਘ ਬਾਦਲ ਵੱਲੋ ਸੰਗਤ ਦਰਸਨ ਰਾਹੀ ਵਿਕਾਸ ਕਾਰਜਾ ਲਈ ਦਿੱਤੀਆ ਗਰਾਟਾ ਨਾਲ ਵਿਕਾਸ ਦਾ ਕੰਮ ਹੋਇਆ ਪੂਰਾ ਹਲਕਾ ਇੰਚਾਰਜ ਸਤਵੀਰ ਸਿੰਘ ਖੱਟੜਾ ਨੇ ਪਿੰਡ ਲੁਬਾਣਾ ਕਰਮੂ ਅਤੇ ਲੁਬਾਣਾਂ ਟੈਕੂ ਵਿੱਚ 34 ਲੱਖ ਰੁਪਏ ਦੇ ਹੋਏ ਵਿਕਾਸ ਕਾਰਜਾ ਦੇ ਉਦਘਾਟਨ ਕੀਤਾ
ਪੰਜਾਬ ਸਰਕਾਰ ਵੱਲੋ ਪਿੰਡਾ ਵਿੱਚ ਸਹਿਰਾ ਵਰਗੀਆ ਸਹੂਲਤਾ ਦੇਣ ਦੀ ਕੋਈ ਵੀ ਬਾਕੀ ਕਸਰ ਨਹੀ ਛੱਡੀ ਜਿਸ ਦੀ ਤਾਜਾ ਮਿਸਾਲ ਪਿੰਡਾ ਵਿੱਚ ਜਾ ਕੇ ਵੇਖੀ ਜਾ ਸਕਦੀ ਹੈ ਪਟਿਆਲਾ ਦਿਹਾਤੀ ਹਲਕੇ ਦੇ ਲੁਬਾਣਾ ਕਰਮੂ ਅਤੇ ਲੁਬਾਣਾਂ ਟੇਕੂ ਵਿਖੇ ਪੰਜਾਬ ਸਰਕਾਰ ਵੱਲੋ 34 ਲੱਖ ਰੁਪਏ ਵਿਕਾਸ ਕਾਰਜਾ ਲਈ ਭੇਜੇ ਗਏ ਸਨ ਜਿਹਨਾ ਨੂੰ ਪੂਰਾ ਕੀਤਾ ਗਿਆ ਜਿਸ ਦਾ ਉਦਘਾਟਨ ਹਲਕਾ ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਸਤਵੀਰ ਸਿੰਘ ਖੱਟੜਾ ਵੱਲੋ ਉਦਘਾਟਨ ਕੀਤਾ ਇਸ ਮੋਕੇ ਤੇ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆ ਨੇ ਪੰਜਾਬ ਦੀ ਮਜੂਦਾ ਸਰਕਾਰ ਦਾ ਧੰਨਵਾਦ ਕੀਤਾ ਕਿਹਾ ਕਿ ਜੋ ਵਿਕਾਸ ਪੰਜਾਬ ਵਿੱਚ ਸ੍ਰੋਮਣੀ ਅਕਾਲੀਦਲ ਪਾਰਟੀ ਵੱਲੋ ਕੀਤਾ ਗਿਆ ਉਹ ਹੋਰ ਕਿਸੇ ਪਾਰਟੀ ਵੱਲੋ ਨਹੀ ਕੀਤਾ ਗਿਆ ਅਤੇ ਹਲਕਾ ਇੰਚਾਰਜ ਸਤਵੀਰ ਸਿੰਘ ਖੱਟੜਾ ਨੇ ਕਿਹਾ ਕਿ ਜੋ ਪਾਰਟੀ ਵੱਲੋ ਪਿੰਡਾ ਦੇ ਲੋਕਾ ਨਾਲ ਵਿਕਾਸ ਦੇ ਵਾਹਦੇ ਕੀਤੇ ਸਨ ਉਹਨਾ ਨੂੰ ਪੂਰਾ ਕੀਤਾ ਗਿਆ ਹੈ

Leave a Reply