ਨਾਭਾ ਜੇਲ ਬਰੇਕ ਮਾਮਲੇ ਵਿਚ ਆਇਆ ਨਵਾ ਮੋੜ (ਦੇਖੋ ਵੀਡੀਓ )

Nabha Punjab


ਨਾਭਾ (ਸੁਖਚੈਨ ਸਿੰਘ ) ਨਾਭਾ ਜੇਲ ਬਰੇਕ ਮਾਮਲੇ ਵਿਚ ਸਾਮਿਲ 7 ਅਰੋਪੀਆ ਨੂੰ ਗ੍ਰਿਫਤਾਰ ਕਰਕੇ ਅੱਜ ਦੁਬਾਰਾ ਨਾਭਾ ਦੀ ਅਦਾਲਤ ਵਿਚ ਪੇਸ ਕੀਤਾ ਗਿਆ। ਪੁਲਿਸ ਨੇ ਇਨਾ 7 ਅਰੋਪੀਆ ਵਿਚੋ ਜੇਲ ਦੇ ਸਹਾਇਕ ਸੁਪਰਡੈਟ ਭੀਮ ਸਿੰਘ, ਜੇਲ ਵਾਰਡਨ ਜਗਮੀਤ ਸਿੰਘ, ਸਗੁਨ ਸਵੀਟਸ ਦੇ ਮਾਲਿਕ ਤੇਜਿੰਦਰ ਸਰਮਾ, ਗੁਰਪ੍ਰੀਤ ਸਿੰਘ, ਬਿੱਕਰ ਸਿੰਘ ਅਤੇ ਪਲਵਿੰਦਰ ਸਿੰਘ ਪਿੰਦਾ ਨੂੰ 13 ਦਸਬੰਰ ਤੱਕ ਪੁਲੀਸ ਰਿਮਾਡ ਤੇ ਭੇਜ ਦਿੱਤਾ ਹੈ ਜਦੋਕਿ ਰਾਜਵਿੰਦਰ ਸਿੰਘ ਉਰੱਫ ਲਾਟੂ ਨੂੰ 15 ਦਸਬੰਰ ਤੱਕ ਪੁਲੀਸ ਰਿਮਾਡ ਮਿਲਿਆ ਹੈ। ਇਸ ਮੋਕੇ ਨਾਭਾ ਦੇ ਡੀ.ਐਸ.ਪੀ ਮਨਪ੍ਰੀਤ ਸਿੰਘ ਅਤੇ ਸਰਕਾਰੀ ਵਕੀਲ ਰਜਿੰਦਰ ਸਿੰਘ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੱਤੀ।

ਨਾਭਾ ਜੇਲ ਬਰੇਕ ਮਾਮਲੇ ਵਿਚ ਪੁਲੀਸ ਨੇ 7 ਅਰੋਪੀਆ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਅਤੇ ਜਦੋਕਿ ਦਿੱਲੀ ਵਿਖੇ ਹਰਮਿੰਦਰ ਸਿੰਘ ਮਿਟੂ ਨੂੰ ਗ੍ਰਿਫਤਾਰ ਕੀਤਾ ਹੈ। ਬਰੇਕ ਜੇਲ ਮਾਮਲੇ ਵਿਚ 7 ਅਰੋਪੀਆ ਦਾ ਪਹਿਲਾ ਹੀ ਪੁਲੀਸ ਰਿਮਾਡ ਮਿਲਿਆ ਹੋਈਆ ਸੀ ਅਤੇ ਅੱਜ ਇਹਨਾ 7 ਅਰੋਪੀਆ ਨੂੰ ਦੁਬਾਰਾ ਲਾਭਾ ਦੀ ਅਦਾਲਤ ਵਿਚ ਪੇਸ ਕੀਤਾ ਜਿਸ ਵਿਚ ਪੁਲੀਸ ਨੇ ਜੇਲ ਦੇ ਸਹਾਇਕ ਸੁਪਰਡੈਟ ਭੀਮ ਸਿੰਘ, ਜੇਲ ਵਾਰਡਨ ਜਗਮੀਤ ਸਿੰਘ, ਸਗੁਨ ਸਵੀਟਸ ਦੇ ਮਾਲਿਕ ਤੇਜਿੰਦਰ ਸਰਮਾ, ਗੁਰਪ੍ਰੀਤ ਸਿੰਘ, ਬਿੱਕਰ ਸਿੰਘ ਅਤੇ ਪਲਵਿੰਦਰ ਸਿੰਘ ਪਿੰਦਾ ਨੂੰ 13 ਦਸਬੰਰ ਤੱਕ ਪੁਲੀਸ ਰਿਮਾਡ ਤੇ ਭੇਜ ਦਿੱਤਾ ਹੈ ਜਦੋਕਿ ਰਾਜਵਿੰਦਰ ਸਿੰਘ ਉਰੱਫ ਲਾਟੂ ਨੂੰ 15 ਦਸਬੰਰ ਤੱਕ ਪੁਲੀਸ ਰਿਮਾਡ ਮਿਲਿਆ ਹੈ। ਇਸ ਸਬੰਧੀ ਨਾਭਾ ਦੇ ਡੀ.ਐਸ.ਪੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਾਰੇ ਹੀ ਅਰੋਪੀਆ ਨੂੰ ਪੇਸ ਕੀਤਾ ਗਿਆ ਜਿਸ ਵਿਚ 6 ਅਰੋਪੀਆ ਨੂੰ 13 ਦਸਬੰਰ ਤੱਕ ਪੁਲੀਸ ਰਿਮਾਡ ਮਿਲਿਆ ਹੈ ਜਦੋ ਕਿ ਰਾਜਵਿੰਦਰ ਸਿੰਘ ਉਰਫ ਲਾਟੂ ਦਾ 15 ਦਸੰਬਰ ਤੱਕ ਰਿਮਾਡ ਮਿਲਿਆ ਹੈ ਉਨਾ ਕਿਹਾ ਕਿ ਜੇਲ ਬਰੇਕ ਮਾਮਲੇ ਵਿਚ ਅਹਿਮ ਸੁਰਾਗ ਮਿਲ ਰਹੇ ਹਨ ਜਿਸ ਦੀ ਸਮੇ ਸਮੇ ਤੇ ਜਾਣਕਾਰੀ ਦਿੱਤੀ ਜਾਵੇਗੀ। ਇਸ ਸਬੰਧੀ ਸਰਕਾਰੀ ਵਕੀਲ ਰਜਿੰਦਰ ਸਿੰਘ ਨੇ ਕਿਹਾ ਕਿ ਜੇਲ ਬਰੇਕ ਮਾਮਲੇ ਵਿਚ ਅਸੀ ਵੱਧ ਤੋ ਵੱਧ ਰਿਮਾਡ ਲੈ ਕੇ ਜਾਣਕਾਰੀ ਹਸਸਿਲ ਕਰ ਰਹੇ ਹਾ।

Leave a Reply