ਨਾਭਾ ਕਾਂਡ ਵਿਚ ਪੁਲਿਸ ਨੇ ਤਿੰਨੇ ਦੋਸੀਆ ਦਾ 10 ਦਿਨਾ ਦਾ ਰਿਮਾਡ ਹਾਸਿਲ ਕੀਤਾ

Nabha

ਨਾਭਾ(ਸੁਖਚੈਨ ਸਿੰਘ ) ਬੀਤੇ ਦਿਨ ਨਾਭਾ ਦੀ ਮੈਕਸੀਮੰਮ ਸਕਾਉਰਟੀ ਜੇਲ ਵਿੱਚੋਂ 6 ਕੈਦੀਆਂ ਨੂੰ ਗੇਗਸਟਰਾ ਵੱਲੋ ਪੁਲਿਸ ਦੀ ਵਰਦੀ ਵਿੱਚ ਭਜਾਕੇ ਨਾਲ ਲੈ ਗਏ ਸਨ ।ਇਸ ਸਨਸ਼ਨੀ ਖੇਜ ਮਾਮਲੇ ਵਿਚ ਪੁਲਿਸ ਨੇ ਅੱਜ ਨਾਭਾ ਅਦਾਲਤ ਵਿਚ ਜੇਲ ਦੇ ਡਿਪਟੀ ਸੁਪਰਡੈਟ ਭੀਮ ਸਿੰਘ, ਹੈਡ ਵਾਰਡਨ ਜਗਮੀਤ ਸਿੰਘ ਅਤੇ ਸਗੁਨ ਸਵੀਟਸ ਦੇ ਮਾਲਕ ਤੇਜਿੰਦਰ  ਸਰਮਾ ਨੂੰ ਨਾਭਾ ਦੀ ਮਾਣਯੋਗ ਅਦਾਲਤ ਵਿਚ ਪੇਸ ਕੀਤਾ ਗਿਆ ਜਿੱਥੇ ਪੁਲਿਸ ਨੇ ਇਹਨਾ ਤਿੰਨੇ ਦੋਸੀਆ ਦਾ 10 ਦਿਨਾ ਦਾ ਰਿਮਾਡ ਹਾਸਿਲ ਕੀਤਾ ਹੈ।

ਸਟੋਰੀ-ਨਾਭਾ ਦੀ ਮੈਕਸੀਮੰਮ ਸਕਿਊਰਟੀ ਜੇਲ ਵਿਚੋ 6 ਕੈਦੀਆ ਨੂੰ ਭਜਾ ਕੇ ਲੈ ਜਾਣ ਦਾ ਮਾਮਲੇ ਵਿਚ 3 ਵਿਅਕਤੀਆ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਨਾ ਤਿੰਨਾ ਨੂੰ ਨਾਭਾ ਦੀ ਅਦਾਲਤ ਵਿਚ ਪੇਸ ਕਰਕੇ 10 ਦਿਨਾ ਰਿਮਾਡ ਹਾਸਿਲ ਕੀਤਾ ਹੈ। ਇਸ ਮੋਕੇ ਤੇ ਨਾਭਾ ਦੇ ਐਸ.ਐਚ.ਓ ਰਜੇਸ ਸਰਮਾ ਨੇ ਕਿਹਾ ਕਿ ਅਸੀ ਇਸ ਮਾਮਲੇ ਵਿਚ ਰਿਮਾਡ ਹਾਸਿਲ ਕੀਤਾ ਹੈ । ਇਸ ਮੋਕੇ ਤੇ ਸਰਕਾਰੀ ਵਕੀਲ ਰਜਿੰਦਰ ਸਿੰਘ ਨੇ ਕਿਹਾ ਕਿ ਅਸੀ ਫਰਦਰ ਤਿਨ ਵਿਅਕਤੀਆ ਦਾ ਰਿਮਾਡ ਹਾਸਿਲ ਕੀਤਾ ਹੈ।

Leave a Reply