ਡੇਅਰੀਵਾਲ ਵਿਖੇ ਭਰਵੀਂ ਆਮ ਆਦਮੀ ਪਾਰਟੀ ਰੈਲੀ ਹੋਈ ਜਿਸ ਵਿੱਚ ਐਚ ਐਸ ਫਲੂਕਾ ਨੇ ਪਰਚਾਰ ਕੀਤਾ (ਵੀਡੀਓ )

Amritsar Punjab


ਜੰਡਿਆਲਾ ( ਕੰਵਲਜੀਤ ਸਿੰਘ /ਸੁਖਜਿੰਦਰ ਸਿੰਘ)  ਜੰਡਿਆਲਾ ਗੁਰੂ  ਹਲਕੇ  ਦੇ ਅਧੀਨ ਅਉਦੇ ਪਿੰਡ ਡੇਅਰੀਵਾਲ ਵਿਖੇ ਭਰਵੀਂ ਰੈਲੀ ਹੋਈ ਜਿਸ ਵਿੱਚ ਐਚ ਐਸ ਫਲੂਕਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਭਜਨ ਸਿੰਘ ਦੇ ਹੱਕ ਵਿੱਚ ਪਰਚਾਰ ਕੀਤਾ ਉਹਨਾਂ ਕਿਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਉਣ ਤੇੰ ਜੋ ਚੋਣਾਂਵੀ ਘੋਸ਼ਣਾ ਪੱਤਰ  ਵਿੱਚ ਕਿਹਾ ਗਿਆ ਹੈ ਉਹ ਸਾਰੀਆਂ ਗੱਲਾਂ ਪੂਰੀਆਂ ਕੀਤੀ ਆ ਜਾਣ ਗੀਆਂ ਆਮ ਆਦਮੀ ਪਾਰਟੀ ਦਾ ਮੁੱਖ ਮਨੋਰਥ ਪੰਜਾਬ ਵਿੱਚ ਭ੍ਰਿਸ਼ਟਾਚਾਰ ਖਤਮ ਕਰਨਾਂ ਅਤੇ ਅਮਨ ਚੈਣ ਅਤੇ ਖੁਸ਼ਹਾਲੀ ਸਹਿਤ ਅਤੇ ਨਸ਼ਾ ਰਹਿਤ ਸ਼ਮਾਜ ਦੀ ਸਿਰਜਣਾ ਕਰਨਾਂ ਹੈ ਉਹਨਾਂ ਬਾਦਲ ਸਰਕਾਰ ਤੇੰ ਗਰਜ ਦੀਆਂ ਕਿਹਾ ਕੀ ਇਹਨਾਂ  ਆਪਣੇਪਿਛਲੇ ਦਸ ਸ਼ਾਲਾ ਦੇ ਰਾਜ ਵਿੱਚ ਪੰਜਾਬ ਦਾਂ ਬੂਰਾ ਹਾਲ ਕਰ ਦਿੱਤਾ ਹੈ ਅਤੇ ਇਸ ਦਾ ਜਵਾਬ ਜਨਤਾਂ ਹੁਣ  ਚੌਣਾਂ ਵਿੱਚ ਦੇਵੇਗੀ ਇਸ ਮੋਕੇ ਅਮਰਦੀਪ ਗੋਪੀ ਦੀ ਦੁਆਰਾ ਆਮ ਆਦਮੀ ਪਾਰਟੀ ਵਿੱਚ ਵਾਪਸੀ ਹੋਈ ਇਸ ਮੌਕੇ ਦਰਬਾਰਾਂ ਸਿੰਘ ਡੇਅਰੀਵਾਲ ਸੁਰਜੀਤ ਸਿੰਘ ਕੰਗ ਅਤੇ ਜੰਡਿਆਲਾ ਗੁਰੂ ਦੀ ਸਮੁੱਚੀ ਟੀਮ ਸ਼ਾਮਿਲ ਸੀ

Leave a Reply