ਜੰਡਿਆਲਾ ਗੁਰੂ ਵਿਖੇ ਸੁਖਵਿੰਦਰ ਸਿੰਘ ਡੈਨੀ ਦੀ ਅਗਵਾਈ ਹੇਠ ਰੋਡ ਸ਼ੋਅ (ਵੀਡੀਓ )

Amritsar Punjab


ਜੰਡਿਆਲਾ ਗੁਰੂ (ਕੰਵਲਜੀਤ ਸਿੰਘ / ਸੁਖਜਿੰਦਰ ਸਿੰਘ)  ਜੰਡਿਆਲਾਗੁਰੂ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਡੈਨੀ ਦੀ ਅਗਵਾਈ ਹੇਠ ਰੋਡ ਸ਼ੋਅ ਕੱਢਿਆ ਗਿਆ ਜਿਸ ਕਾਫੀ ਲੋਕਾਂ ਨੇ ਹਿੱਸਾ ਲਿਆ ਪੱਤਰਕਾਰਾਂ ਦੇ ਨਾਲ ਰੂ ਬੂਰ ਹੁੰਦੀਆਂ ਸੁਖਵਿੰਦਰ ਸਿੰਘ ਡੈਨੀ ਨੇ ਕਿਹਾ ਕੀ ਕਾਂਗਰਸ ਪਾਰਟੀ ਦੀ ਸਰਕਾਰ ਬਣ ਤੇੰ ਸਬ ਤੋਂ ਪਹਿਲਾਂ ਨਸ਼ਿਆਂ ਨੂੰ ਜੰਡਿਆਲਾ ਗੁਰੂ ਸ਼ਹਿਰ ਵਿੱਚੋਂ ਖਤਮ ਕੀਤਾ ਜਾਵੇਗਾ ਤੇੰ ਗੁੰਡਾ ਗਰਦੀ ਤੇ ਨੱਥ ਪਾਈ ਜਾਵੇਗੀ ਤੇੰ ਕਾਂਗਰਸ ਪਾਰਟੀ ਹੀ ਪੰਜਾਬ ਦਾਂ ਸਹੀ ਵਿਕਾਸ ਕਰ ਸਕਦੀ ਹੈ

Leave a Reply