ਜੰਡਿਆਲਾ ਗੁਰੂ ਦੇ ਲੋਕਾ ਨੇ ਇਕ ਫਿਰ ਦਿਤਾ ਅਕਾਲੀ ਦਲ ਨੂੰ ਧੋਖਾ ਵੀਡੀਓ

Amritsar


ਜੰਡਿਆਲਾ ਗੁਰੂ ( ਪੱਤਰਕਾਰ ਕੰਵਲਜੀਤ ਸਿੰਘ / ਸੁਖਜਿੰਦਰ ਸਿੰਘ )ਅੱਜ ਜੰਡਿਆਲਾਗੁਰੂ ਦੇ ਮਹੁੱਲਾ ਸ਼ੇਖੂਪੁਰਾ ਦੀ ਦਰਗਾਹ ਬਾਬਾ ਕਲੰਦਰਸ਼ਾਹ ਜੀ ਵਿਖੇ ਕਾਂਗਰਸ ਪਾਰਟੀ ਦੀ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਅਕਾਲੀ ਦਲ ਦੀਆਂ ਨੀਤੀਆ ਤੋਂ ਤੰਗ ਆ 15 ਤੋਂ 20 ਪਰਿਵਾਰ ਆਕਲੀਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਜਿਸ ਵਿੱਚ ਬਲਵਿੰਦਰ ਸਿੰਘ ਬਿੰਦਰ ਅਤੇ ਉਨ੍ਹਾਂ ਨਾਲ ਦਵਿੰਦਰ ਸਿੰਘ ਕਾਕਾ ਜਸਵੰਤ ਸਿੰਘ ਬਲਦੇਵ ਸਿੰਘ ਗੁਰਮੇਜ ਸਿੰਘ ਆਤਮਜੀਤ ਸਿੰਘ ਮੁਖਤਾਰ ਸਿੰਘ ਬਿੱਟੂ ਸ਼ਾਮਿਲ ਹੋਏ ਪੱਤਰਕਾਰਾਂ ਵਲੋਂ ਪੁੱਛੇ ਜਾਣ ਤੇੰ ਉਨ੍ਹਾਂ ਕਿਹਾ ਕਿ ਅਸੀਂ ਆਕਲੀਦਲ ਨਾਲ ਜੁੜੇ ਸੀ ਪਰ ਆਕਲੀਦਲ ਪਾਰਟੀ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਾਡੇ ਤੇ ਨਸ਼ੇ ਦੇ ਨਾਜਾਇਜ਼ ਪਰਚੇ ਪਾਏ ਤੇੰ ਸਾਡੇ ਬੱਚਿਆਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ ਜਿਸ ਕਰਕੇ ਅਸੀਂ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਇਸ ਮੌਕੇ ਤੇੰ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਡੈਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਪੰਜਾਬ ਨੂੰ ਨਸ਼ਾ ਮੁਕਤ ਅਤੇ ਭਰਿਸ਼ਟਾਚਾਰ ਮੁਕਤ ਦੇਖਣਾ ਚਾਹੁੰਦੇ ਹੋ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਲਿਆਉ ਅਤੇ ਕੈਪਟਨ ਸਾਹਿਬ ਨੂੰ ਮੁੱਖ ਮੰਤਰੀ ਬਨਾ ਕੇ ਪੰਜਾਬ ਦੀ ਵਿਗੜੀ ਦਿਸ਼ਾ ਨੂੰ ਸੁਧਾਰਨ ਵਿੱਚ ਕਾਂਗਰਸ ਪਾਰਟੀ ਦਾ ਸਾਥ ਦਿਉ ਅਤੇ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਉ ਇਸ ਮੌਕੇ ਸਾਬਕਾ ਕੋਸਲਰ ਰਾਜਕੁਮਾਰ ਮਲਹੋਤਰਾ ਲਵਲੀ ਪ੍ਰਧਾਨ ਸੰਜੀਵ ਕੁਮਾਰ ਹੈਪੀ ਸੁਖਜਿੰਦਰ ਸਿੰਘ ਗੋਲਡੀ ਸ਼ਾਮਿਲ ਸੀ

Leave a Reply