ਜੰਡਿਆਲਾ ਗੁਰੂ ਤੋਂ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨਾਂ ਲਈ ਫ੍ਰੀ ਬੱਸ ਯਾਤਰਾ ਕਰਵਾਈ

Amritsar Punjab Top Slide


ਜੰਡਿਆਲਾ ਗੁਰੂ ( ਕੰਵਲਜੀਤ ਸਿੰਘ)ਅੱਜ ਜੰਡਿਆਲਾ ਗੁਰੂ ਦੇ ਸ਼ੇਖੂਪੁਰਾ ਮਹੁੱਲੇ ਤੌ ਭਗਵਾਨ ਵਾਲਮੀਕਿ ਧਰਮ ਸਮਾਜ ਸੁਸਾਇਟੀ ਦੇ ਸੈਕਟਰੀ ਵਿਜੈ ਕੁਮਾਰ ਸਾਹ ਤੇ ਮਹਿਲਾ ਵਿੰਗ ਪ੍ਰਧਾਨ ਸ੍ਰੀ ਮਤੀ ਪੂਨਮ ਕੁਮਾਰੀ ਵਲੋਂ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨਾਂ ਲਈ ਫ੍ਰੀ ਬੱਸ ਯਾਤਰਾ ਕਰਵਾਈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੈ ਕੁਮਾਰ ਸਾਹ ਸੈਕਟਰੀ ਦੇ ਦੱਸਿਆ ਕਿ ਯਾਤਰਾ ਵਿੱਚ ਸੰਗਤਾਂ ਵਲੋਂ ਭਾਰੀ ਉਤਸ਼ਾਹ ਵੇਖਿਆ ਗਿਆ ।ਤੇ ਸੰਗਤਾਂ ਨੇ ਬੜੀ ਸਰਧਾ ਨਾਲ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਦੇ ਦਰਸ਼ਨ ਕੀਤੇ ।ਇਸ ਮੌਕੇ ਪ੍ਰਧਾਨ
ਸੁਖਦੇਵ ਸਿੰਘ,ਹੈਪੀ ਕੁਮਾਰ,ਅਮਨਦੀਪ ਪਹਿਲਵਾਨ,ਜੀਵਨ ਸਿੰਘ ਨੇ ਯਾਤਰਾ ਵਿੱਚ ਹਿੱਸਾ ਲਿਆ ।

Leave a Reply