ਕੈਬਿਨਟ ਮੰਤਰੀ ਸ ਗੁਲਜ਼ਾਰ ਸਿਂੰਘ ਰਣੀਕੇ ਵੱਲੋ ਪਿੰਡ ਰਣੀਕੇ ਵਿਖੇ ਵੋਟ ਪਾਈ

Amritsar Punjab


ਅੰਮ੍ਰਿਤਸਰ ( ਸਨੀ ਸਹੋਤਾ ) ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਅਟਾਰੀ ਦੇ ਪਿੰਡ ਰਣੀਕੇ ਵਿਖੇ ਸ ਕੈਬਿਨਟ ਮੰਤਰੀ ਸ ਗੁਲਜ਼ਾਰ ਸਿਂੰਘ ਰਣੀਕੇ ਵੱਲੋ ਪਿੰਡ ਰਣੀਕੇ ਵਿਖੇ ਵੋਟ ਪਾਈ ਗਈ ਇਸ ਮੌਕੇ ਉਨਾ ਦੀ ਧਰਮਪਤਨੀ ਸ਼੍ਰੀ ਕਵਲਜੀਤ ਕੌਰ ਅਤੇ ਉਨਾ ਦੀ ਨੌਹ ਹਰਸਿਮਰਤ ਕੌਰ ਅਤੇ ਅਕਾਲੀ ਵਰਕਰ ਵੀ ਮੌਜੂਦ ਸਨ ਇਸ ਮੌਕੇ  ਕੈਬਨਿਟ ਮੰਤਰੀ ਸ ਗੁਲਜਾਰ ਸਿੰਘ ਰਣੀਕੇ ਨੇ ਕਿਹਾ ਕਿ ਹੁਣ ਲੋਕਾਂ ਨੇ ਮਨ ਬਣਾ ਲਿਆ ਕੇ ਤੀਸਰੀ ਵਾਰ ਸੋਰਮਣੀ ਅਕਾਲੀ ਦਲ ਭਾਜਪਾ ਗੱਠਜੋੜ ਸਿਆਸਤਦਾਨ ਪ੍ਰ੍ਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣਾਉਣ ਲਈ ਤਿਆਰ ਹਨ ਇਸ ਮੌਕੇ ਸ ਰਣੀਕੇ ਨੇ ਕਿਹਾ ਕਿਉਕਿ ਜੋ ਕੰਮ ਮੈ ਸਰਕਾਰ ਦੇ 10 ਸਾਲ ਰਾਜ ਦੌਰਾਨ ਕਰਕੇ ਦਿਖਾਏ ਨੇ ਵਿਰੋਧੀ ਕਦੀ ਸੁਪਨੇ ਚ ਵੀ ਨਹੀਂ ਸੋਚ ਸਕਦੇ ਅਤੇ ਮੇਰੇ ਵੱਲੋ ਹਲਕੇ ਦੇ ਪਿੰਡਾਂ ਚ ਕਰਵਾਏ ਕਰੋੜਾਂ ਰੁਪਏ ਦੇ ਵਿਕਾਸ ਕਾਮ ਹੀ ਮੇਰੀ ਜਿੱਤ ਲਈ ਸਹਾਈ ਹੋਣਗੇ

Leave a Reply