ਕਾੰਗ੍ਰੇਸ ਦੇ ਲਗੇ ਸਟੀਕਰ ਵਾਲੀ ਗੱਡੀ ਵਿਚੋ 10 ਪੇਟੀਆ ਸ਼ਰਾਬ ਬਰਾਮਦ (ਵੀਡੀਓ)

Batala Punjab


ਬਟਾਲਾ (ਸੁਖਦੇਵ ਸਿੰਘ) ਚੋਣਾਂ ਦੋਰਾਨ ਨਸ਼ਿਅਾਂ ਦੀ ਵਰਤੋ ਤੇ ਦੁਰਵਰਤੋ ਰੋਕਣ ਦੇ ਲੲੀ ਚੋਣ ਕਮਿਸ਼ਨ ਦੀਅਾਂ ਸ਼ਖਤ ਹਦਾੲਿਤਾਂ ਤੇ ਪੁਲਿਸ਼ ਤੇ ਨੀਮ ਸਰੁੱਖਿਅਾ ਬਲ ਪੂਰੀ ਤਰਾਂ ਨਾਲ ਮੁਸਤੈਦ ਦਿਖਾੲੀ ਦੇ ਰਹੇ ਹਨ ।   ੲਿਸੇ ਚੋਣ ਚੈਕਿੰਗ ਅਭਿਅਾਨ ਤਹਿਤ ਵਿਧਾਨ ਸਭਾ ਹਲਕਾ ਫਤਿਹਗੜ  ਚੂੜੀਅਾਂ ਵਿੱਚ ਪੁਲਿਸ ਤੇ ਨੀਮ ਸੁਰੱਖਿਅਾਂ ਬਲਾਂ ਵੱਲੌ ਚੈਕਿੰਗ ਦੋਰਾਨ ੲਿੱਕ ਸੈਟਰੋ ਕਾਰ ਜਿਸ ੳੁੱਤੇ ਕਾਗਰਸ ਦੇ ਸਟਿੱਕਰ ਲੱਗੇ ਹੋੲੇ ਹਨ ਵਿੱਚੋ 10 ਪੈਟੀਅਾਂ ਸਰਾਬ ਸਮੇਤ ੲਿਸੇ ਹਲਕੇ ਦੇ ਪਿੰਡ ਸੇਖ਼ਵਾਂ ਦੇ  ਮੇਜਰ ਸਿੰਘ  ਜੋ ਕਾਗਰਸੀ ਦੱਸਿਅਾ ਜਾ ਰਿਹਾ ਹੈ ਬਟਾਲਾ  ਪੁਲਿਸ਼ ਨੇ ੳੁਸਨੂੰ ਵੀ ਗਰਿਫਤਾਰ ਕਰ ਲਿਅਾ ਹੈ ।

 

Leave a Reply