ਕਾਂਗਰਸ ਪਾਰਟੀ ਦੇ ਕੁਝ ਪਰਿਵਾਰ ਅਕਾਲੀ ਦਲ ਬਾਦਲ ਦੀ ਸਰਕਾਰ ਵਿਚ ਸ਼ਾਮਲ

Amritsar Punjab


ਜੰਡਿਆਲਾ ਗੁਰੂ(ਕੰਵਲਜੀਤ ,ਸੁਖਜਿੰਦਰ )ਜੰਡਿਆਲਾ ਗੁਰੂ ਦੀ ਦਾਨਾਮੰਡੀ ਵਿਚ ਨਵਤੇਜ ਸਿੰਘ ਮੱਲ੍ਹੀ ਦੇ ਟਰਾਂਸਪੋਰਟ ਕੰਪਨੀ ਵਿਚ ਕਾਂਗਰਸ ਪਾਰਟੀ ਦੇ ਕੁਝ ਪਰਿਵਾਰ ਅਕਾਲੀ ਦਲ ਬਾਦਲ ਦੀ ਸਰਕਾਰ ਵਿਚ ਸ਼ਾਮਲ ਹੋਏ ਇਸ ਮੌਕੇ ਤੇ ਭਗਵਾਨ ਵਾਲਮੀਕਿ ਕਰਾਂਤੀ ਸੈਨਾ ਦੇ ਪੰਜਾਬ ਪ੍ਰਧਾਨ ਸਰਵਨ ਗਿੱਲ ਨੇ ਸਮੁਚੀ ਟੀਮ ਸਮੇਤ ਅਕਾਲੀ ਦਲ ਬਾਦਲ ਨੰ ਸਮਰਥਨ ਦੇਣ ਦਾ ਐਲਾ ਕੀਤਾ ਅਤੇ ਬਿਕਰਮਜੀਤ ਸਿੰਘ ਕੋਟਲਾ ਨੇ ਕਿਹਾ ਕਿ ਇਸ ਵਾਰ ਬਾਦਲ ਸਰਕਾਰ ਦੀ ਅਗਵਾਈ ਹੇਠ ਪੰਜਾਬ ਦੀ ਅਕਾਲੀ ਭਾਜਪਾ ਗਠਜੋੜ ਸਰਕਾਰ ਦੀ ਵਿਕਾਸ ਦੇ ਮੁੱਦੇ ਤੇ ਭਾਰੀ ਗਿਣਤੀ ਵਿਚ ਲੋਕ ਅਕਾਲੀ ਦਲ ਦੀ ਸਰਕਾਰ ਬਨਾਉਣਗੇ

Leave a Reply