ਐਸ ਡੀ ਉ ਪਰ ਝੂਠੇ ਮਾਮਲੇ ਦਰਜ ਕਰਵਾਉਣ ਅਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ (ਵੀਡੀਓ)

Amritsar Punjab

ਜੰਡਿਆਲਾ (ਕੰਵਲ ਜੀਤ ਸਿੰਘ )ਐਸ ਡੀ ਉ ਪਰ ਙੂਠੇ ਮਾਮਲੇ ਦਰਜ ਕਰਾਨੇ ਅਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਜੰਡਿਆਲਾ ਗੁਰੂ ਦੇ ਪਿੰਡ ਬੰਡਾਲਾ ਵਿਖੇ ਅੰਗਰੇਜ ਸਿੰਘ ਪੁਤਰ ਬਹਾਦਰ ਸਿੰਘ ਨੇ ਪੱਤਰਕਾਰਾ ਨੂ  ਦੱਸਿਆ ਕਿ ਸਾਡੇ ਘਰ ਦੇ ਨੇੜੇ ਬਾਈਪਾਸ ਰੋਡ ਬਨ ਰਿਹਾ ਹੈ ਜਿਸ ਕਾਰਨ ਜਮੀਨ ਦਾ ਰੇਟ ਵੱਧ ਗਿਆ ਹੈ ਇਸ ਰੋਡ ਦੇ ਨੇੜੇ ਇਕ 10ਕੇ ਵੀ ਈ ਟਰਾਂਸਫਾਰਮਰ ਦੋਧਿਆ ਵਾਲੇ ਦੀ ਲਾਈਨ ਦੂਸਰੇ ਪਾਸੇ ਸਿਫਟ ਕੀਤੀ ਜਾਨੀ ਸੀ ਜਿਸਦਾ ਇਸਟੀਮੇਟ ਵੀ ਪਾਸ ਹੋ ਗਿਆ ਸੀ ਪਰ ਹੁਣ ਐੱਸ ਡੀ ਉ ਬੰਡਾਲਾ ਰਜਿੰਦਰ ਕੁਮਾਰ ਨਜਾਇਜ ਤੋਰ ਤੇ ਸਾਡੇ ਟਰਾਂਸਟਰਾਂਸਟਰਾਂਸਫ25ਕੇ ਵੀ ਈ ਬਹਾਦਰ ਸਿੰਘ ਤੋ ਨਜਾਇਜ ਲਾਈਨ ਪਵਾ ਰਹਾ ਹੈ ਜੋ ਕਿ ਗਲਤ ਕੰਮ ਕਰ ਰਿਹਾ ਸੀ ਉਸ ਨੂ ਇਸ ਗੱਲ ਤੋ ਰੋਕਣ ਤੇ ਉਸ ਨੇ ਸਾਡੇ ਉਪਰ ਹੀ ਨਜਾਇਜ ਗੱਲ ਤੋ ਪਰਚੇ ਦਰਜ ਕਰ ਦਿੱਤੇ ਹਨ ਉਸ ਨੇ ਜਮੀਨ ਦੀ ਵੱਧਦੀ ਕੀਮਤ ਨੂ ਵੇਖਦੇ ਹੋਏ ਦੂਸਰੀ ਧਿਰ ਕੋਲੋ ਮੋਟੀ ਰਕਮ ਖਾਦੀ ਹੈ ਅਤੇ ਸਾਡੀ ਲੜਕੀ ਦੇ ਵਿਆਹ ਵਿਚ ਵੀ ਵਿਗਨ ਪਾਇਆ ਗਿਆ ਜਿਸ ਕਾਰਨ ਉਸ ਦੀ ਮਾਤਾ ਵੀ ਗਹਰੇ ਸਦਮੇ ਵਿਚ ਹੈ

ਐੱਸ ਡੀ ਉ ਨੂ ਪੁਛਿਆ ਗਿਆ ਤਾ ਉਸ ਨੇ ਦੱਸਿਆ ਕਿ ਮੈ ਸਾਰਾ ਔਸਟੀਮੇਟ ਦੇ ਹਿਸਾਬ ਨਾਲ ਇਹ ਕੰਮ ਬਿਜਲੀ ਬੋਰਡ ਦੇ ਜੇ ਈ ਹਰਜੀਤ ਸਿੰਘ ਨੂ ਸਮਙਾ ਦਿੱਤਾ ਸੀ ਪਰ ਉਸ ਦਿਨ ਉਹ ਛੁੱਟੀ ਤੇ ਹੋਣ ਕਾਰਨ ਠੇਕੇਦਾਰ ਦੀ ਗਲਤੀ ਕਾਰਨ ਇਹ ਤਾਰਾ ਗਲਤ ਵਿਛਾਇਆ ਗਈਆ ਸੀ

Leave a Reply