ਜਲੰਧਰ (ਵਰਿੰਦਰ ਸਿੰਘ ) ਅੱਜ ਇੰਡੀਆ ਰੈੱਡ ਕਰੋਸ ਕੀ ਤਰਫ ਸੇ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ 548 ਜਾਣਿਆਂ ਤਾਂ ਚੈੱਕ ਅੱਪ ਕੀਤਾ ਗਿਆ ਜਿਸ ਵਿੱਚ ਕਰੀਬ 112 ਜਾਣੇ ਦਾਤੀ ਰੋਗੀ ਦੇ ਮਰੀਜ਼ ਪਾਏ ਗਏ ਅਤੇ 30 ਐਕਸਰੇ 8 ਟੀਬੀ ਮਰੀਜ਼ ਪਾਏ ਗਏ ਜਲੰਧਰ ਕਿਸ਼ਨਪੁਰਾ 9 ਵੱਜੇ ਤੋਂ ਲੈ ਕਰ ਤੋਂ ਵਜੇ ਦੁਪਹਿਰ 2 ਵਜੇ ਤੱਕ ਚੈੱਕ ਅੱਪ ਕੀਤੇ ਗਏ ਡਾਕਟਰ ਰਮਨ ਸ਼ਰਮਾ DMC , ਡਾਕਟਰ ਰਾਜੀਵ ਸ਼ਰਮਾ , DTC , ਸਰਦਾਰ ਹਰਬੰਸ ਸਿੰਘ ਡਿਪਟੀ ਸੈਕਟਰੀ ਰੈੱਡ ਕਰਾਸ ,ਵਿਸ਼ਾਲ ਬਾਸੂ ਰਾਮ ਲਾਲ ਕੋਮਲ ਸ਼ਰਮਾ ਆਦਿ ਮੌਜੂਦ ਸੀ , ਕੈਂਪ ਵਿੱਚ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ
