ਆਪ ਤੇ ਕਾਂਗਰਸ ਨੂੰ ਧੂੜ ਚਿਟਾ ਦਵਾਂਗੇ:ਮਜੀਠੀਆ

Amritsar Punjab


ਜੰਡਿਆਲਾ ਗੁਰੂ(ਕੰਵਲਜੀਤ ਸਿੰਘ /ਸੁਖਜਿੰਦਰ ਸਿੰਘ)  ਹੇ.ਡੇ ਰੈਸਟੋਰੈਟ ਜੰਡਿਆਲਾ ਗੁਰੂ ਦੇ ਨਜਦੀਕ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਦਫਤਰ ਦਾ ਉਦਘਾਟਨ ਮਾਝੇ ਦੇ ਜਰਨੈਲ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਂ ਦਲਬੀਰ ਸਿੰਘ ਵੇਰਕਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਮੋਕੇ ਪਰਸੋ ਤੋ ਚੱਲ ਰਹੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਗਿਆ ਅਤੇ ਪਾਰਟੀ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਗਈ।ਇਸ ਦਫਤਰ ਦੇ ਉਦਘਾਟਨ ਮੋਕੇ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਅਕਾਲੀ ਦਲ (ਬ) ਦੇ ਰਾਜ ‘ਚ ਪੰਜਾਬ ਦਾ ਜਿੱਥੇ ਰਿਕਾਰਡ ਤੋੜ ਵਿਕਾਸ ਕਰਵਾਇਆ,ਉੱਥੇ ਹੀ ਸੂਬੇ ‘ਚ ਨੋਜਵਾਨਾ ਨੂੰ ਨੋਕਰੀਆ ਦੇ ਕੇ ਰੁਜਗਾਰ ਦਿੱਤਾ।ਹੁਣ ਜਲਦ ਹੀ ਬਾਦਲ ਸਰਕਾਰ ਵੱਲੋ ਵੱਖ-ਵੱਖ ਵਿਭਾਗਾ ‘ਚ ਕੰਮ ਕਰਦੇ ਲਗਭਗ ੩੦ ਹਜਾਰ ਕੱਚੇ ਮੁਲਾਜਮਾ ਨੂੰ ਪੱਕੇ ਕੀਤਾ ਜਾ ਰਿਹਾ ਹੈ।ਉਨਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆ ਰਹੀਆ ਚੋਣਾ ‘ਚ ਆਪਣੇ ਬਲਬੂਤੇ ਤੇ ਸਰਕਾਰ ਬਣਾਵੇਗਾ ਅਤੇ ਵਿਰੋਧੀਆ ਨੂੰ ਧੂੜ ਚਿਟਾ ਦਵਾਂਗੇ।ਇਸ ਮੋਕੇ ਡਾਂ ਵੇਰਕਾ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੀਆ ਨੀਤੀਆ ਤੋ ਪੰਜਾਬ ਦੇ ਲੋਕ ਸੰਤੁਸ਼ਟ ਹਨ ਅਤੇ ਬਾਦਲ ਸਰਕਾਰ ਦੇ ਹੱਕ ‘ਚ ਫਤਵਾ ਦੇਣ ਲਈ ਤਿਆਰ ਹਨ।ਪੰਜਾਬ ਵਿੱਚ ਵਿਕਾਸ ਕਾਰਜਾਂ ਦੀ ਲੜੀ ਨੂੰ ਬਰਕਰਾਰ ਰੱਖਣ ਲਈ ਅਕਾਲੀ ਸਰਕਾਰ ਦਾ ਸੱਤਾ ‘ਚ ਆਉਣਾ ਜਰੂਰੀ ਹੈ।ਉਪਰੰਤ ਵੇਰਕਾ ਨੇ ਬਿਕਰਮ ਸਿੰਘ ਮਜੀਠੀਆ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਅਤੇ ਧੰਨਵਾਦ ਕੀਤਾ।ਇਸ ਮੋਕੇ ਸੰਨੀ ਸ਼ਰਮਾ ਵਾਈਸ ਪ੍ਰਧਾਨ, ਸਵਿੰਦਰ ਸਿੰਘ ਚੰਦੀ ਸੀਨੀਅਰ ਮੀਤ ਪ੍ਰਧਾਨ, ਮਨਜੀਤ ਸਿੰਘ ਤਰਸਿੱਕਾ ਚੇਅਰਮੈਨ, ਅਮਰਜੀਤ ਸਿੰਘ ਬੰਡਾਲਾ ਮੈਬਰ ਸ਼੍ਰੋਮਣੀ ਕਮੇਟੀ, ਬਿਕਰਮਜੀਤ ਸਿੰਘ ਕੋਟਲਾ ਮੈਬਰ ਸ਼੍ਰੋਮਣੀ ਕਮੇਟੀ,  ਅਮਰੀਕ ਸਿੰਘ ਸੋਢੀ ਸਰਕਲ ਪ੍ਰਧਾਨ, ਜਸਪਾਲ ਸਿੰਘ ਬੱਬੂ ਕੋਸਲਰ, ਸਕੱਤਰ ਸਿੰਘ ਦੇਵੀਦਾਸਪੁਰ ਸਾਬਕਾ ਚੇਅਰਮੈਨ, ਗੁਰਦਿਆਲ ਸਿੰਘ ਬੰਡਾਲਾ ਚੇਅਰਮੈਨ, ਅਮਰਜੀਤ ਸਿੰਘ ਪ੍ਰਧਾਨ, ਕੰਵਲਜੀਤ ਸਿੰਘ ਧਾਰੜ ਸਰਪੰਚ, ਸੋਨੂੰ ਜੰਡਿਆਲਾ ਬੀਸੀ ਵਿੰਗ ਪ੍ਰਧਾਨ,  ਅਵਤਾਰ ਸਿੰਘ ਕਾਲਾ ਕੋਸਲਰ, ਮਨਦੀਪ ਢੋਟ ਕੋਸਲਰ, ਮਨਜਿੰਦਰ ਸਿੰਘ ਭੀਰੀ ਸਰਪੰਚ, , ਰਛਪਾਲ ਸਿੰਘ ਮੇਹਰਬਾਨਪੁਰਾ ਸੀਨੀਅਰ ਅਕਾਲੀ ਆਗੂ, ਮਨੀ ਚੋਪੜਾ ਕੋਸਲਰ, ਹਰਜਿੰਦਰ ਸਿੰਘ ਕੋਸਲਰ, ਵਿਵੇਕ ਸ਼ਰਮਾ ਯੂਥ ਵਿੰਗ ਪ੍ਰਧਾਨ, ਜੱਸ ਦੇਵੀਦਾਸਪੁਰਾ, ਸਲਵਿੰਦਰ ਸਿੰਘ ਰਾਜੂ ਸਰਕਲ ਪ੍ਰਧਾਨ, ਲਖਵਿੰਦਰ ਸਿੰਘ ਸਰਪੰਚ, ਨਰਿੰਦਰ ਸਿੰਘ ਸਰਪੰਚ, ਹਰਜੀਤ ਸਿੰਘ ਸਰਪੰਚ, ਦੀਦਾਰ ਸਿੰਘ ਬੰਮਾ ਸਰਪੰਚ,  ਕਾਬਲ ਸਰਪੰਚ, ਗੁਰਪ੍ਰੀਤ ਸਿੰਘ ਚੰਦੀ ਜਿਲ੍ਹਾ ਪ੍ਰਚਾਰਕ ਸਕੱਤਰ,  ਗੁਰਦੀਪ ਸਿੰਘ ਸਰਪੰਚ, ਗੋਲਡੀ ਸ਼ਰਮਾ ਸੀਨੀਅਰ ਅਕਾਲੀ ਆਗੂ, ਸੁਰਿੰਦਰਪਾਲ ਸਿੰਘ ਸੁਰਜਨ ਸਿੰਘ ਵਾਲਾ,  ਗੁਲਜਾਰ ਸਿੰਘ ਧੀਰੇਕੋਟ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ, ਸੁੱਚਾ ਸਿੰਘ ਸਰਪੰਚ, ਮਨਦੀਪ ਸਿੰਘ ਐਡਵੋਕੇਟ, ਮਨਜੀਤ ਸਿੰਘ ਭੀਲੋਵਾਲ,  ਸਰਦੂਲ ਸਿੰਘ ਸਰਪੰਚ ਖੇਲਾ, ਮਹਿਲ ਸਿੰਘ ਸਰਪੰਚ, ਜੈਮਲ ਸਰਪੰਚ, ਬਲਜਿੰਦਰ ਸਿੰਘ ਸਰਪੰਚ ਕੁਲਵੰਤ ਸਿੰਘ ਸਾਬਕਾ ਕੋਸਲਰ, ਜਸਵੰਤ ਸਿੰਘ ਗਰੋਵਰ, ਹਰਪ੍ਰੀਤ ਕੋਰ ਬਲਾਕ ਸੰਮਤੀ ਮੈਬਰ, ਟੋਨੀ ਕੋਟਲਾ, ਰਾਜਬੀਰ ਉਦੋਨੰਗਲ, ਸੁਖਰਾਜ ਮੁੱਛਲ ਸਰਪੰਚ, ਗੁਰਜੀਤ ਸਿੰਘ ਸਰਪੰਚ ਗਦਲੀ ਸ਼ਮਸ਼ੇਰ ਸਿੰਘ ਸ਼ੇਰਾ, ਸੁੱਚਾ ਸਿੰਘ ਸਰਪੰਚ,  ਸੰਤ ਸਰੂਪ ਸਿੰਘ ਸ਼ਹਿਰੀ ਪ੍ਰਧਾਨ, ਗੋਲੂ ਤਰਸਿੱਕਾ, ਗਰੀਸ਼ ਮਿਗਲਾਣੀ, ਪ੍ਰਫੈਸਰ ਨੋਨਿਹਾਲ ਸਿੰਘ, ਰਾਣਾ ਸੈਦਪੁਰ, ਰਕੇਸ਼ ਰਿੰਪੀ ਆਦਿ ਹਾਜਿਰ ਸਨ।

Leave a Reply