ਆਪਣਾ ਪੰਜਾਬ ਪਾਰਟੀ ਨੇ ਘਰ ਬਚਾਉ ਜਾਨ ਅੰਦੋਲਨ ਸ਼ੁਰੂ ਕੀਤਾ

Amritsar Punjab

ਅੰਮ੍ਰਿਤਸਰ (ਸਨੀ ਸਹੋਤਾ ) ਅੱਜ ਅੰਮ੍ਰਿਤਸਰ ਦੇ ਜਿਲਿਆਂ ਵਾਲਾ ਬਾਗ਼ ਵਿਚ ਤਰਨ ਤਾਰਨ ਤੋਂ ਆਪਣਾ ਪੰਜਾਬ ਪਾਰਟੀ ਦੇ ਕੈੰਡੀਨੈਂਟ ਪ੍ਰੋਫੈਸਰ ਗੁਰਵਿੰਦਰ ਸਿੰਘ ਮੰਮਨਕੇ ਵੱਲੋਂ ਘਰ ਬਚਾਉ ਜਾਨ ਅੰਦੋਲਨ ਸ਼ੁਰੂ ਕੀਤਾ ਗਿਆ ਜਿਸਦਾ ਮੁਖ ਕਾਰਨ ਉਨ੍ਹਾਂ ਦਸਿਆ ਕਿ ਦੇਸ਼ ਦੇ ਤਨਾਡਾ ਦਾ ਇਕ ਲੱਖ ਚੋਦਾ ਹਾਜ਼ਰ ਕਰੋੜ ਦਾ ਜੇਕਰ ਕਰਜ਼ਾ ਮਾਫ ਹੋ ਸਕਦਾ ਹੈ ਤਾ  ਗਰੀਬਾਂ ਦਾ ਕਿਸਾਨਾਂ ਮਜਦੂਰਾਂ ਦਾ ਕਰਜਾ ਕਿਉ ਨਹੀਂ ਮਾਫ ਹੋ ਸਕਦਾ ਦੇਸ਼ ਦੀ ਇਸ ਕਾਣੀ ਵੰਡ ਨੂੰ ਰੋਕਣ ਲਈ ਅਸੀਂ ਇਹ ਜਦੋ ਜੇਜ ਸ਼ੁਰੂ ਕਰ ਰਹੇ ਹਾਂ ਅਤੇ ਨਾਲ ਹੀ ਊਨਾ ਦਸਿਆ ਕਿ ਇਹ ਅੰਦੋਲਨ  ਰੈਲੀ ਜਲਿਆਂਵਾਲਾ ਬਾਗ਼ ਤੋਂ ਲੈ ਕੇ ਦਿਲੀ  ਦੇ ਜੰਤਰ ਮੰਤਰ ਤਕ  ਜਾਵੇਗੀ ਅਤੇ ਨਾਲ ਹੀ 25 ਤਾਰੀਕ ਨੂੰ ਲੱਖਾਂ ਦੀ ਗਿਣਤੀ ਵਿਚ ਲੋਕ  ਜੰਤਰ ਮੰਤਰ ਦੇ ਬਾਹਰ ਧਰਨੇ ਤੇ ਬੈਠਣਗੇ l

Leave a Reply