ਅਨੀਲ ਜੋਸ਼ੀ ਨੇ ਕੀਤਾ ਅੰਮ੍ਰਿਤਸਰ ਡੋਰ ਟੂ ਡੋਰ ਪਰਚਾਰ

Amritsar Punjab


ਅੰਮ੍ਰਿਤਸਰ (ਸਨੀ ਮੇਹਰਾ/ਗੋਪਾਲ ) ਵਿਧਾਨਸਭਾ ਹਲਕਾ ਅੰਮ੍ਰਿਤਸਰ ਉਤਰੀ  ਤੋਂ ਸ੍ਰੋਮਣੀ ਅਕਾਲੀਦਲ ਤੇ  b j p ਦੇ ਉਮੀਦਵਾਰ ਅਨੀਲ ਜੋਸ਼ੀ ਦੇ ਹਕ ਵਿਚ  ਲੋਕ ਸਭਾ ਮੈਬਰ ਸੇਵਤ ਮਲਿਕ ਨੇ ਮਜੀਠਾ ਰੋਡ ਅੰਮ੍ਰਿਤਸਰ ਵਿੱਚ ਚੋਣ ਪ੍ਰਚਾਰ ਕੀਤਾ। ਵੱਡੀ ਗਿਣਤੀ ਵਿੱਚ ਹੋਏ ਵੋਟਰਾਂ ਨੂੰ ਉਮੀਦਵਾਰ ਅਨੀਲ ਜੋਸ਼ੀ  ਨੇ ਸੰਬੋਧਨ ਕੀਤਾ ਅਤੇ ਵੋਟਰਾਂ ਨੂੰ ਸ੍ਰੋਮਣੀ ਅਕਾਲੀਦਲ ਵੱਲੋਂ ਪੰਜਾਬ ਅੰਦਰ ਕਰਵਾਏ ਵਿਕਾਸ ਕਾਰਜਾਂ ਦੇ ਆਧਾਰ ਤੇ ਤੀਸਰੀ ਵਾਰ ਸ੍ਰੋਮਣੀ ਅਕਾਲੀਦਲ ਭਾਜਪਾ ਸਰਕਾਰ ਲਿਆਉਣ ਦਾ ਸੱਦਾ ਦਿੱਤਾ।

Leave a Reply